ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕਾਮੇਡੀਅਨ ਕਲਾਕਾਰ ਰਾਜੀਵ ਠਾਕੁਰ ਤੇ ਅਦਾਕਾਰਾ ਸ਼ਹਿਨਾਜ਼ ਸਹਿਰ ,ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ ਤੇ ਕਿਹਾ ਪਹਿਲੀ ਵਾਰ ਲੋਕ ਵੇਖ ਪਾਉਣਗੇ 99 ਰੁਪਏ ਦੇ ਵਿਚ ਫਿਲਮ, ਤੇ ਇਹ ਦਰਸ਼ਕਾਂ ਲਈ ਲੋਹੜੀ ਦਾ ਇੱਕ ਗਿਫ਼੍ਟ ਹੈ |
.
Comedian Rajeev Thakur and actress Shehnaz Sehar paid obeisance at Sachkhand Sri Darbar Sahib.
.
.
.
#punjabnews #lohri2023 #rajeevthakur